ਐਮਈਆਈਐਲ ਨੇ ਆਈਕੋਨਿਕ ਲਕਸ਼ਮੀਪੁਰ ਅੰਡਰਗ੍ਰਾਉੰਡ ਪੰਪਿੰਗ ਸਟੇਸ਼ਨ ਦੀ ਸ਼ੁਰੂਆਤ ਕੀਤੀ
ਐਮਈਆਈਐਲ ਨੇ ਗੋਦਾਵਰੀ ਨਦੀ ਦੀ ਦਿਸ਼ਾ ਨੂੰ ਪਾਣੀ ਦੇ ਕੁਦਰਤੀ ਵਹਾਅ ਦੇ ਉਲਟ ਪਾਣੀ ਦੇ ਉੱਪਰ ਵੱਲ ਨੂੰ ਸਫਲਤਾਪੂਰਵਕ ਬਦਲ ਦਿੱਤਾ ਹੈ। ਪ੍ਰਾਣਾਹੀਥ - ਗੋਦਾਵਰੀ ਨਦੀ ਦਾ ਪਾਣੀ ਮੈਡੀਗੱਡਾ ਤੋਂ • ਪੰਪਹਾਉਸ ਵਿੱਚ ਦੁਨੀਆ ‘ਚ ਸਭ ਤੋਂ ਵੱਧ ਪੰਪਿੰਗ ਅਤੇ ਮੋਟਰ ਸਮਰੱਥਾ ਹੈ • 139 ਮੈਗਾਵਾਟ ਸਮਰੱਥਾ ਵਾਲੀ ਹਰ 7 ਮੋਟਰਾਂ ਅਤੇ ਸਾਰੀ ਸਹਾਇਕ 2376 ਮੀਟ੍ਰਿਕ ਟਨ ਦੇ ਨਾਲ 1 ਯੂਨਿਟ ਭਾਰ ਦੁਆਰਾ ਸਮਰਥਿਤ • ਇਹ ਪ੍ਰਤੀ ਦਿਨ 2 TMC ਪਾਣੀ ਲਿਫਟ ਕਰ ਸਕਦਾ ਹੈ ਜੋ ਬਹੁਤ ਵੱਧ ਹੈ ਅਤੇ ਜੋ ਵਿਸ਼ਵ ਵਿੱਚ ਸਭ ਤੋਂ ਵੱਧ ਹੈ • 203 ਕਿਲੋਮੀਟਰ ਤੋਂ ਵੱਧ ਦੀ ਇੱਕ ਸਕੀਮ ਵਿੱਚ ਸਭ ਤੋਂ ਵੱਡੀ ਭੂਮੀਗਤ ਕੈਵਰਨ ਅਤੇ ਏਸ਼ੀਆ ਦੀ ਸਭ ਤੋਂ ਲੰਬੀ ਸੁਰੰਗ • ਵਿਸ਼ੇਸ਼ 400/13.8/11 KV ਸਬ-ਸਟੇਸ਼ਨ ਵਾਲਾ ਦੁਨੀਆ ਦਾ ਪਹਿਲਾ ਅੰਡਰਗ੍ਰਾਉੰਡ 160MVA ਪੰਪ ਟ੍ਰਾਂਸਫਾਰਮਰ • ਨਿਰਵਿਘਨ ਪੰਪਿੰਗ ਨੂੰ ਯਕੀਨੀ ਬਣਾਉਣ ਲਈ ਦੁਨੀਆ ਦੇ ਸਭ ਤੋਂ ਵੱਡੇ ਸਰਜਪੂਲ ਸ਼ਾਮਲ ਹਨ ਮੇਘਾ ਇੰਜੀਨੀਅਰਿੰਗ ਅਤੇ ਇੰਨਫ੍ਰਾਸਟਰਕਚਰ ਲਿਮਟਿਡ (ਐਮਈਆਈਐਲ) ਨੇ ਕਾਲੇਸ਼ਵਰਮ ਲਿਫਟ ਇਰੀਗੇਸ਼ਨ ਪ੍ਰਾਜੈਕਟ (ਕੇਐਲਆਈਪੀ) ਵਿੱਚ ਇੱਕ ਹੋਰ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਐਮਈਆਈਐਲ ਨੇ ਵਿਸ਼ਵ ਦੇ ਸਭ ਤੋਂ ਵੱਡੇ ਲਕਸ਼ਮੀਪੁਰ ਅੰਡਰਗ੍ਰਾਉੰਡ ਪੰਪਿੰਗ ਸਟੇਸ਼ਨ (ਐਲਯੂਪੀਐਸ – ਪੈਕੇਜ 8) ਵਿੱਚ ਸਫਲਤਾਪੂਰਵਕ ਆਪ੍ਰੇਸ਼ਨ ਸ਼ੁਰੂ ਕੀਤੇ ਹਨ। ਪੰਪ ਹਾਉਸ ਦਾ ਨਾਮ ਦੇਵੀ ਗਾਇਤਰੀ ਦੇ ਨਾਮ ਤੇ ਰੱਖਿਆ ਗਿਆ ਹੈ। ਇਸ ਪੰ...